Shayari & Poetry

Words of Sartaaj

Timeless Punjabi poetry — tap to share with your loved ones.

ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ ਕਿਹੜੇ ਪਾਸੇ ਜਾਈਏ ਸੱਜਣਾ
I have forgotten all the paths, Which direction shall I take, beloved?
ਇੱਕ ਤੂੰ ਹੀ ਨਹੀਂ ਸੀ ਮੰਨਿਆ ਸਭ ਦੇਵਤੇ ਮਨਾਏ
Only you could not be won over, All the deities and Gods I had on my side.
ਇਹੋ ਲੁਤਫ਼ ਮੋਹੱਬਤਾਂ ਦੇ ਵੱਖਰੇ ਨੇ ਜਦੋਂ ਦਰਦ ਹੋਵੇ ਓਦੋਂ ਹੱਸੀਏ ਜੀ
These pleasures of love are something else, When in pain, we often laugh.
No track selected
Satinder Sartaaj
0:00
0:00